
ਪਾਸਤਾ ਬੁਹਤ ਹੀ ਸਵਾਦਿਸ਼ਟ ਹੁੰਦਾ ਹੈ ਇਸਨੂੰ ਬੱਚਿਆਂ ਤੋਂ ਲੈਕੇ ਵਡਿਆ
ਤੱਕ ਬੁਹਤ ਸ਼ੋਕ ਨਾਲ ਖ਼ਾਦਾ ਜਾਦਾ ਹੈ ਇਹ ਥੋੜੇ ਟਾਈਮ ਵਿਚ ਬਣ ਜਾਂਦਾ ਹੈ ਤੁਸੀਂ ਘਰ ਦੇ ਸਮਾਨ ਨਾਲ ਬੁਹਤ ਵਧਿਆ ਪਾਸਤਾ ਬਣਾ
ਸਕਦੇ ਹੋ ਪਾਸਤਾ ਬਣਾਉਣ ਦਾ ਸੱਭ ਤੋਂ ਵਦਿਆ ਤਰੀਕਾ ਇਸ ਤਾਰਾ
ਹੈ
ਪਾਸਤਾ ਲਈ ਸਮਗਰੀ
ਦੋ ਕੱਪ ਪਾਸਤਾ, ਪਿਆਜ,ਟਮਾਟਰ, ਲਸਨ , ਹਰੀ ਮਿਰਚ, ਤੇਲ, ਪਾਣੀ,
ਨਮਕ ਸਵਾਦ ਅਨੁਸਾਰ, ਲਾਲ ਮਿਰਚ, ਰੈੱਡ ਸਾਸ,ਕਲੀ ਮਿਰਚ, ਮਸਾਲਾ, ਮਟਰ, ਥਨਿਆ,ਘਰੇਤੁਸੀਂ ਆਪਣੀ ਪਸੰਦ ਅਨੁਸਾਰ ਮੱਕੀ, ਗਾਜਰ, ਮਟਰ ਜਾਂ ਹੋਰ ਸਬਜ਼ੀਆਂ ਵੀ ਸ਼ਾਮਲ ਕਰ ਸਕਦੇ ਹੋ।
ਪਾਸਤਾ ਬਣਾਉਣ ਦੀ ਵਿਧੀ
ਸਭ ਤੋਂ ਪਹਿਲਾ ਪਾਣੀ ਉਬਾਲ ਕੇ ਉਸ ਵਿੱਚ ਨਾਮਕ ਅਤੇ ਪਾਸਤਾ ਪਾਓ
ਥੋੜਾ ਨਰਮ ਹੋਣ ਪਾਸਤਾ ਪਾਣੀ ਵਿੱਚੋਂ ਕੱਢ ਲਓ ਹੁਣ ਇਕ ਕੜਾਹੀ ਵਿੱਚ
ਤੇਲ ਪਾਓ ਤੇਲ ਗਰਮ ਹੋਣ ਤੇ ਲਸਨ, ਪਿਆਜ਼,ਹਰੀ ਮਿਰਚ, ਟਮਾਟਰ
ਪਾ ਕੇ ਹਲਕਾ ਬਰੋਨ ਹੋਣ ਤੱਕ ਸੋਟੇ ਕਰੋ ਹੁਣ ਮਟਰ, ਸ਼ਿਮਲਾ ਮਿਰਚ ਪਾਂ
ਸੋਟੇ ਕਰੋ ਹੁਣ ਨਾਮਕ, ਲਾਲ ਮਿਰਚ, ਰੈੱਡ ਸੋਸ ਪਾਓ ਹੁਣ ਪਾਸਤਾ ਪਾਂ
ਕੇ ਚੰਗੀ ਤਰ੍ਹਾਂ ਹਿਲਾਓ ਪਾਸਤਾ ਬਣ ਕੇ ਤਿਆਰ ਹੈ
ਸਰਵ ਕਰਨ ਦਾ ਤਰੀਕਾ
ਹੁਣ ਪਾਸਤੇ ਨੂੰ ਹਰੇ ਧਨਿਆ ਗਰਨਿਸ਼ ਕਰਕੇ ਗਰਮ ਗਰਮ
ਸਰਵ ਕਰੋ।




Leave a Reply